ਬੜੇ ਹੀ ਮਜ਼ੇਦਾਰ ਢੰਗ ਨਾਲ ਸ਼ਾਨਦਾਰ ਸੱਪ-ਸਿੜ੍ਹੀ ਖੇਡ ਦਾ ਅਨੰਦ ਮਾਣੋ! ਇਹ ਖੇਡ ਕੋਈ ਆਮ ਬੋਰਡ ਵਾਲੀ ਸੱਪ-ਸਿੜ੍ਹੀ ਖੇਡ ਵਰਗੀ ਨਹੀਂ ਹੈ, ਸਗੋਂ ਇਹ ਇੱਕ ਬਹੁਤ ਉੱਚ ਗੁਣਵੱਤਾ ਵਾਲੀ ਇੱਕ ਵਿਲੱਖਣ ਖੇਡ ਹੈ। ਇਹ ਸੱਪ-ਸਿੜ੍ਹੀ ਖੇਡ ਬੱਚਿਆਂ ਅਤੇ ਵੱਡੀਆਂ ਲਈ ਬਿਲਕੁਲ ਢੁੱਕਵੀਂ ਹੈ।
ਬੋਰਡ ਵਾਲੀ ਸੱਪ-ਸਿੜ੍ਹੀ ਖੇਡ ਇੱਕ ਪੁਰਾਤਨ ਭਾਰਤੀ ਖੇਡ ਹੈ, ਜੋ ਰਾਜੇ-ਮਹਾਰਾਜੇ ਆਪਣੇ ਰਾਜ ਵਿੱਚ ਕਈ ਸਦੀਆਂ ਪਹਿਲਾਂ ਖੇਡਦੇ ਹੁੰਦੇ ਸੀ। ਅੱਜ ਇਸ ਨੂੰ ਹਰ ਉਮਰ ਦੇ ਲੋਕ ਆਪਣੇ ਪਰਿਵਾਰ ਨਾਲ ਮਿਲਕੇ ਖੇਡਦੇ ਹਨ ਅਤੇ ਅਨੰਦ ਮਾਣਦੇ ਹਨ। ਇਹ ਸਹੀ ਸ਼ਬਦਾਂ ਵਿੱਚ ਇੱਕ ਪਰਿਵਾਰਕ ਖੇਡ ਹੈ ਅਤੇ ਬੱਚਿਆਂ ਦੇ ਨਾਲ-ਨਾਲ ਵੱਡੇ ਵੀ ਇਸ ਡਾਈਸ ਅਤੇ ਬੋਰਡ ਵਾਲੀ ਖੇਡ ਦਾ ਕਈ-ਕਈ ਘੰਟਿਆਂ ਤੱਕ ਅਨੰਦ ਮਾਣ ਸਕਦੇ ਹਨ।
ਸੱਪ-ਸਿੜ੍ਹੀ ਦੀ ਖੇਡ ਨੂੰ ਕੁਝ ਦੇਸ਼ਾਂ ਵਿੱਚ ਚੁਟ-ਸਿੜ੍ਹੀ ਵੀ ਕਿਹਾ ਜਾਂਦਾ ਹੈ। ਇਸ ਦਾ ਨਾਮ ਭਾਵੇਂ ਕੁਝ ਵੀ ਹੋਵੇ, ਪਰ ਸਾਰੇ ਨਿਯਮ ਇੱਕੋ ਜਿਹੇ ਹਨ। ਰਾਜੇ ਬਣੋ ਅਤੇ ਖੇਡ ਜਿੱਤੋ।
ਸੱਪ-ਸੀੜ੍ਹੀ (Snakes and Ladders) ਨਵੀਂ ਐਪ ਇੱਕ ਆਸਾਨ ਦੌੜ ਮੁਕਾਬਲਾ ਹੈ ਅਤੇ ਜਿਹੜਾ ਵੀ ਸਭ ਤੋਂ ਪਹਿਲਾਂ ਸਿਖਰ ਤੇ ਪਹੁੰਚੇਗਾ, ਉਹ ਹੀ ਮਾਸਟਰ ਜਾਂ ਰਾਜਾ ਹੋਵੇਗਾ। ਤੁਸੀਂ ਬੱਸ ਡਾਈਸ ਸੁੱਟਕੇ ਆਪਣੇ ਯਾਰਾਂ-ਦੋਸਤਾਂ ਨਾਲ ਵਾਰੀ ਸਿਰ ਖੇਡਣਾ ਹੈ। ਤੁਸੀਂ ਰੇਲਗੱਡੀ, ਬੱਸ ਜਾਂ ਹਵਾਈਜਹਾਜ ਵਿੱਚ ਯਾਤਰਾ ਕਰਦੇ ਸਮੇਂ ਕਈ-ਕਈ ਘੰਟਿਆਂ ਤੱਕ ਇਸਦਾ ਅਨੰਦ ਮਾਣ ਸਕਦੇ ਹੋ। ਖੇਡਣ ਲਈ ਇੰਟਰਨੈੱਟ ਕਨੈਕਸ਼ਨ ਦੀ ਵੀ ਲੋੜ ਨਹੀਂ ਹੈ।
ਇਹ ਸੱਪ-ਸਿੜ੍ਹੀ ਖੇਡ 4 ਵੱਖ-ਵੱਖ ਮੋਡ ਵਿੱਚ ਖੇਡੀ ਜਾ ਸਕਦੀ ਹੈ, ਉਹ ਵੀ ਮੁਫ਼ਤ ਵਿੱਚ:
- ਖਿਡਾਰੀ 1 ਬਨਾਮ ਕੰਪਿਊਟਰ
- ਖਿਡਾਰੀ 1 ਬਨਾਮ ਖਿਡਾਰੀ 2
- ਖਿਡਾਰੀ 1 ਬਨਾਮ ਖਿਡਾਰੀ 2 ਬਨਾਮ ਖਿਡਾਰੀ 3
- ਖਿਡਾਰੀ 1 ਬਨਾਮ ਖਿਡਾਰੀ 2 ਬਨਾਮ ਖਿਡਾਰੀ 3 ਬਨਾਮ ਖਿਡਾਰੀ 4
ਬੱਚਿਆਂ ਅਤੇ ਵੱਡੀਆਂ ਲਈ ਸੱਪ-ਸਿੜ੍ਹੀ - ਨਵੀਂ ਐਪ ਦੀਆਂ ਖਾਸੀਅਤਾਂ ਹਨ:
ਹਰ ਉਮਰ ਦੇ ਲੋਕਾਂ ਲਈ: ਇਹ ਖੇਡ ਖੇਡਣੀ ਇਨ੍ਹੀਂ ਸੌਖੀ ਹੈ ਕਿ ਹਰ ਕੋਈ ਇਸ ਦਾ ਅਨੰਦ ਮਾਣ ਸਕਦਾ ਹੈ। ਬੱਚੇ ਅਤੇ ਵੱਡੇ ਇਕੱਠੇ ਖੇਡ ਸਕਦੇ ਹਨ। ਸੱਪ-ਸਿੜ੍ਹੀ ਦੀ ਖੇਡ ਪਰਿਵਾਰ ਨਾਲ ਟਾਈਮ-ਪਾਸ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ!
ਆਪਣੇ ਲਈ ਰੰਗ ਚੁਣੋ: ਤੁਸੀਂ ਆਪਣਾ ਪਸੰਦੀਦਾ ਰੰਗ ਚੁਣਕੇ ਆਪਣੇ ਅਵਤਾਰ ਨੂੰ ਆਪਣੀ ਲੋੜ ਮੁਤਾਬਕ ਰੰਗ-ਰੂਪ ਦੇ ਸਕਦੇ ਹੋ।
ਆਫ਼ਲਾਈਨ ਖੇਡੋ: ਤੁਸੀਂ ਇਹ ਸੱਪ-ਸਿੜ੍ਹੀ ਦੀ ਖੇਡ ਮੁਫ਼ਤ ਵਿੱਚ, ਕਿਸੇ ਵੀ ਵੇਲੇ ਅਤੇ ਕਿਤੋਂ ਵੀ ਖੇਡ ਸਕਦੇ ਹੋ ਉਹ ਵੀ ਬਿਨ੍ਹਾਂ ਇੰਟਰਨੈੱਟ ਕਨੈਕਸ਼ਨ ਦੇ।
ਕਈ ਖਿਡਾਰੀ: ਤੁਸੀਂ ਇੱਕ ਸਮੇਂ ਤੇ 4 ਖਿਡਾਰੀਆਂ ਨਾਲ ਖੇਡ ਸਕਦੇ ਹੋ। ਆਪਣਾ ਪਸੰਦੀਦਾ ਖੇਡ ਮੋਡ ਚੁਣੋ ਅਤੇ ਸ਼ੁਰੂ ਹੋ ਜਾਓ। ਜਿਹੜਾ ਵੀ ਜਿੱਤੇਗਾ, ਉਹ ਮਾਸਟਰ ਜਾਂ ਰਾਜਾ ਹੋਵੇਗਾ!
ਐਪ-ਅੰਦਰ ਕੋਈ ਖਰੀਦਦਾਰੀ ਨਹੀਂ: ਸਾਡੀ ਕੋਸ਼ਿਸ਼ ਹੈ ਕਿ ਤੁਹਾਡਾ ਅਨੁਭਵ ਸਰਬੋਤਮ ਹੋਵੇ, ਇਸ ਲਈ ਐਪ ਅੰਦਰ ਕੋਈ ਖਰੀਦਦਾਰੀ ਸੰਬੰਧੀ ਪੇਸ਼ਕਸ਼ਾਂ ਨਹੀਂ ਦਿਸਣਗੀਆਂ। ਇਹ ਪੂਰੀ ਤਰ੍ਹਾਂ ਮੁਫ਼ਤ ਹੈ!
ਕੀ ਸੱਪ-ਸਿੜ੍ਹੀ ਖੇਡ 3D ਵਿੱਚ ਭਾਲ ਰਹੇ ਹੋ? ਹੋਰ ਭਾਲਣ ਦੀ ਲੋੜ ਨਹੀਂ! ਇਸ ਸੱਪ-ਸਿੜ੍ਹੀ ਦੀ ਖੇਡ ਨੂੰ ਸਰਬੋਤਮ ਅਨੁਭਵ ਲਈ 3D ਪ੍ਰਭਾਵ ਦਿੱਤੇ ਗਏ ਹਨ।
ਕੀ ਤੁਹਾਨੂੰ ਲੂਡੋ ਖੇਡਣਾ ਚੰਗਾ ਲੱਗਦਾ ਹੈ? ਜੇਕਰ ਤੁਹਾਨੂੰ ਲੂਡੋ ਜਾਂ ਹੋਰ ਬੋਰਡ ਵਾਲੀਆਂ ਖੇਡਾਂ ਖੇਡਣਾ ਪੰਸਦ ਹੈ, ਤਾਂ ਯਕੀਨਨ ਤੁਹਾਨੂੰ ਇਹ ਨਵੀਂ ਸੱਪ-ਸੀੜ੍ਹੀ (Snakes and Ladders) ਜਰੁਰ ਪਸੰਦ ਆਵੇਗੀ!
ਇਸ ਸ਼ਾਨਦਾਰ ਬੋਰਡ ਵਾਲੀ ਖੇਡ - ਸੱਪ-ਸੀੜ੍ਹੀ (Snakes and Ladders) ਨੂੰ ਹੁਣੇ ਡਾਉਨਲੋਡ ਕਰੋ ਅਤੇ ਖੇਡੋ!
ਅੱਪਡੇਟ ਕਰਨ ਦੀ ਤਾਰੀਖ
23 ਦਸੰ 2024
ਪ੍ਰਤਿਯੋਗੀ ਬਹੁ-ਖਿਡਾਰੀ ਗੇਮਾਂ